ਸਿੰਗਾਪੁਰ 'ਚ ਭਾਰਤੀ ਦੀ ਗੰ+ਦੀ ਕਰਤੂਤ, 16 ਸਾਲ ਦੀ ਜੇਲ੍ਹ ਨਾਲ ਮਿਲੀ ਕੋੜ੍ਹਿਆਂ ਦੀ ਸਜ਼ਾ |OneIndia Punjabi

2023-10-28 2

ਸਿੰਗਾਪੁਰ ਦੀ ਇਕ ਅਦਾਲਤ ਨੇ 26 ਸਾਲਾ ਭਾਰਤੀ ਨਾਗਰਿਕ ਨੂੰ 2019 ਵਿਚ ਇਕ ਵਿਦਿਆਰਥਣ ਨਾਲ ਬਾਲਤਕਾਰ ਕਰਨ ਦੇ ਦੋਸ਼ ਵਿਚ 16 ਸਾਲ ਦੀ ਜੇਲ੍ਹ ਅਤੇ 12 ਕੋੜੇ ਮਾਰਨ ਦੀ ਸਜ਼ਾ ਸਣਾਈ ਹੈ। ਅਦਾਲਤ ਨੇ ਅਗਵਾ ਅਤੇ ਚੋਰੀ ਦੇ ਦੋਸ਼ਾਂ ਨੂੰ ਵੀ ਧਿਆਨ ਵਿਚ ਰੱਖ ਕੇ ਇਹ ਸਜ਼ਾ ਸੁਣਾਈ ਹੈ। 'ਟੁਡੇ' ਅਖ਼ਬਾਰ ਦੀ ਖ਼ਬਰ ਮੁਤਾਬਕ ਸਵੀਪਰ ਚਿਨਈਆ ਨੇ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦਾ ਉਦੋਂ ਪਿੱਛਾ ਕੀਤਾ ਸੀ, ਜਦੋਂ ਉਹ ਦੇਰ ਰਾਤ ਨੂੰ ਇਕ ਬੱਸ ਅੱਡੇ ਵੱਲ ਜਾ ਰਹੀ ਸੀ ਅਤੇ ਫਿਰ ਉਸ 'ਤੇ ਵਾਰ ਕਰਕੇ ਉਸ ਨੂੰ ਇਕ ਜੰਗਲ ਵੱਲ ਘੜੀਸ ਕੇ ਲੈ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ।ਪੀੜਤਾ ਦੇ ਚਿਹਰੇ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਇੰਨੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਸਨ ਕਿ ਉਦੋਂ ਉਸ ਦਾ ਪ੍ਰੇਮੀ ਵੀ ਹਸਪਤਾਲ 'ਚ ਉਸ ਨੂੰ ਪਛਾਣ ਨਹੀਂ ਸਕਿਆ ਸੀ।
.
Crime of Indian in Singapore, Lepers sentenced to 16 years in prison.
.
.
.
#singaporenews #crimenews #punjabnews

Videos similaires